sidhu moose wala

sidhu moose wala

1 个月前
1
使用量
0
分享次数
0
总点赞数
0
收藏次数
使用声音

描述

ਦੱਸ ਪੁੱਤ ਤੇਰਾ head down ਕਾਸਤੋ ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ ਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋ ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ ਕੁਛ ਤੈਨੂ ਫੜ ਥੱਲੇ ਲੌਣਾ ਚੌਂਦੇ ਨੇ ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ ਦਬੀ ਨਾ ਤੂ ਦੁਨੀਆਂ ਸਵਾਦ ਲੈਂਦੀ ਏ ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ ਐਥੇ ਬਦ੍ਨਾਮੀ high rate ਮਿਲੂਗੀ ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ ਨਿਤ controversy create ਮਿਲੂਗੀ ਧਰਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ ਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇ ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ ਇੰਝ ਲੱਗੇ ਰੱਬ ਜਿਵੇਈਂ ਹਥ ਖੜ੍ਹੇ ਕਰ ਗਿਆ ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ ਚੁਪ ਰਿਹ ਓ ਪੁੱਤਰਾਂ ਨੀ ਭੇਦ ਖੋਲੀ ਦੇ ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ ਹੋ ਜਿੰਨਾ ਦੇ ਜਵਾਕਾ ਦੇ ਨਾ John ਤੇ Steve ਆ ਰਾਖੇ ਬਣੇ ਫਿਰਦੇ ਓ ਮਾਂ ਬੋਲੀ ਦੇ ਓ ਝੂਠ ਮੈਨੂ ਐਥੋਂ ਦੇ fact ਏ ਵੀ ਨੇ ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ ਸੱਜਾ ਇੰਨਾ ਨੂ ਵੀ ਛੇਤੀ mate ਮਿਲੂਗੀ ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ ਓ ਲੋਕ ਵੱਡੇ ਮਾਰਦੇ ਆ ਭਰੇ ਰੁਖਾਂ ਤੇ ਮਿੰਟਾ ਵਿਚ ਪਹੁਛ ਜਾਂਦੇ ਮਾਵਾਂ ਕੂਖਾ ਤੇ ਕੌਣ ਕੁੱਤਾ ਕੋਣ ਦੱਲਾ ਕੰਜਰ ਏ ਕੌਣ ਐਥੇ certificate ਦੇਣ facebook ਆਂ ਤੇ Leader brown ਦੇ ਗਯਾ ਆਟਾ ਇੰਨਾ ਨੂ ਵੋਟ ਆਂ ਲੈਕੇ ਮਾਰਦੇ ਚਪਾਟਾ ਏਨਾ ਨੂ ਪਤਾ ਨਹੀ ਜ਼ਮੀਰ ਓਦੋ ਕੀਤੇ ਹੁੰਦੀ ਏ ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂ ਡਿਗਦੇ ਨੂ ਦੇਣ ਲੋਗ ਟਾਲੀ ਰਖਤੇ ਓ ਕਢਦੇ ਕਿ ਗਾਲਾ ਐਥੇ ਦਾੜੀ ਰਖ ਕੇ ਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿ ਅਕਲ ਇਹ੍ਨਾ ਨੂ ਥੋੜੀ late ਮਿਲੂਗੀ ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ ਤੂ ਹੁੰਨ ਤਕ ਅੱਗੇ ਤੇਰੇ ਦਮ ਕਰਕੇ ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇ ਕੌਣ ਕਿੰਨਾ ਰੱਬ ਚ ਯਕੀਨ ਰਖਦਾ ਲੋਕ ਕਰਦੇ ਏ judge ਓਹਦੇ ਕੱਮ ਕਰਕੇ ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀ ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀ ਇਕ ਗੱਲ ਪੂਛ ਏਨਾ ਠੇਕੇਦਾਰਾਂ ਨੂ ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ ਓ ਗੰਦਿਆ ਸਿਆਸਤਾ ਨੂ ਦਿਲੋਂ ਕਢ ਦੋ ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ ਹੋ ਕਿਸੇ ਬਚੇ ਸਿਰ ਨਈਓਂ ਕੇਸ ਲਭਣੇ ਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀ ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ ਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰ ਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰ ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ ਤੇ show ਨਾਮ ਰਖਦੇ ਆ ਚੱਜ ਦਾ ਵਿਚਾਰ ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ ਐਵੇ ਤੇਰੇ ਨਾਲ ਕਰਦੇ ਫਸਾਦ ਨੇ 24 ਘੰਟੇ ਨਾਲੇ ਨੀਂਦ ਦੇ ਪਰੌਣੇ ਨੂ ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ ਭਾਵੇ ਔਖੀ ਹੋਯੀ ਏ crowd ਤੇਰੇ ਤੇ ਬੋਲਦੇ ਨੇ ਐਵੇ ਸਾਲੇ loud ਤੇਰੇ ਤੇ ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ ਆਹਾ ਬਾਪੂ ਤੇਰਾ ਬੜਾ ਆ proud ਤੇਰੇ ਤੇ ਤੂ ਦੱਬ ਗਯਾ ਦੁਨੀਆਂ ਨੇ ਵਿਹਾਂ ਪਾਲੇਯਾ ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ ਅਔਣ ਵਾਲੀ ਪੀਢੀ educate ਮਿਲੂਗੀ ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

pa
示例
1
Default Sample
ਵੇਖ ਲੈ ਮੇਰੀ ਜ਼ਿੰਦਗੀ ਨੂੰ, ਪਿੰਡ ਦਾ ਮੁੰਡਾ ਅੱਜ ਦੁਨੀਆ ਤੇ ਛਾ ਗਿਆ। ਜਿੱਥੇ ਲੋਕ ਕਹਿੰਦੇ ਸੀ ਕੁਝ ਨੀ ਬਣਨਾ, ਓਥੇ ਅੱਜ ਮੇਰਾ ਨਾਂ ਬਣ ਗਿਆ। ਪੁੱਤ ਜੱਟ ਦਾ ਕਦੇ ਝੁਕਦਾ ਨੀ, ਬੱਸ ਚੜ੍ਹਦੀ ਕਲਾ ਚ ਜਾਂਦਾ।